ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਨੇੜੇ ਆਉਂਦੇ ਦੇਖ ਸੱਟੇਬਾਜ਼ੀ ‘ਚ ਲੱਗੇ ਸੱਟੇਬਾਜ਼ ਹੋਏ ਸਰਗਰਮ

ਆਮ ਆਦਮੀ ਪਾਰਟੀ ਦਾ ਬਾਜ਼ੀ ਸਿਖਰਾਂ ‘ਤੇ, ਭਾਜਪਾ ਤੇ ਘੱਟ ਖੇਡ ਰਹੇ ਲੋਕ, ਨਾ ਹੀ ਹੋਇਆ ਮੁੱਲ ਤੈਅ ਸੱਟਾ ਲਗਾਉਣ ਦੇ ਇੱਛੁਕ ਵਿਅਕਤੀ ਦੇ ਪੈਸੇ ਡੁੱਬਣ ਦਾ ਰਹਿੰਦਾ ਹੈ ਖਤਰਾ ਗੁਰਦਾਸਪੁਰ, 6 ਮਾਰਚ (ਮੰਨਣ ਸੈਣੀ)। ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਨੇੜੇ ਆਉਂਦੇ ਦੇਖ ਕੇ ਨਾ ਸਿਰਫ ਸਿਆਸਤਦਾਨ ਸਰਗਰਮ ਹੋ ਗਏ ਹਨ, ਸਗੋਂ ਕਿਆਸਅਰਾਈਆਂ ਦਾ … Continue reading ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਨੇੜੇ ਆਉਂਦੇ ਦੇਖ ਸੱਟੇਬਾਜ਼ੀ ‘ਚ ਲੱਗੇ ਸੱਟੇਬਾਜ਼ ਹੋਏ ਸਰਗਰਮ